Tuesday, August 18, 2015

ਚਾਨਣੇ ਚ ਹਨੇਰਾ

"ਕਿੱਸਾ ਧੁਰ ਦਰਗਾਏ ਚ੍ਲੇਆ ਸੀ, ਇਸ ਜੱਗ ਤੇ ਜਦ ਮੈਨੂੰ ਘਲਇਆ ਸੀ" "ਕੱਚੀ ਕਲੀ ਨੂੰ ਫੂੱਲ ਬਣਾ ਦਿਤਾ, ਰੂਪ ਖੁਸ਼ਬੂ ਨਾਲ ਮੇਹ੍ਕਾ ਦਿਤਾ" "ਜਦ ਮਾਇਆ ਨੇ ਜਾਲ ਵਿਛਾਇਆ ਸੀ, ਮਾੜੇ ਕਰਮਾਂ ਕੁਰਾਹੇ ਪਾਇਆ ਸੀ" "ਸਰੇ ਬਜਾਰੇ ਮੈਨੂੰ ਸਜਾ ਦਿਤਾ, ਲਕਛਮੀ ਤੋ ਵੇਸ਼ਇਆ ਬਣਾ ਦਿਤਾ" ਕਾਸ਼! "ਲੇਖ ਮੇਰੇ ਵੀ ਚੰਗੇ ਹੁੰਦੇ, ਰੀਝਾਂ ਮੇਰਿਆ ਵੀ ਸਪਨੇ ਬੁਣਦੇ" "ਰੂਹ ਮੇਰੀ ਵੀ ਖੇੜ ਖੇੜ ਹਸਦੀ, ਮੇਂ ਤੀਜ ਕਿਸੇ ਘਰ ਵਸਦੀ" ਸਮਰ ਸੂਧਾ

No comments:

Post a Comment